ਆਰੀਆ ਕਾਲਜ ਵਿਚ ਤਿੰਨ ਰੋਜ਼ਾ ਫੋਟੋ ਨੁਮਾਇਸ਼ ਦਾ ਆਗਾਜ਼
ਪੰਜਾਬ ਕਲਾ ਪਰਿਸ਼ਦ ਦੇ ਸਹਿਜੋਗ ਨਾਲ ਪੰਜਾਬ ਦੇ ਫੋਟੋ ਆਰਟਿਸਟ ਰਵਿੰਦਰ ਰਵੀ ਦੀਆਂ ਫੋਟੋਆਂ ਦੀ ਨੁਮਾਇਸ਼ ਅੱਜ ਤੋਂ ਆਰੀਆ ਕਾਲਜ ਵਿਚ ਸ਼ੁਰੂ ਹੋ ਗਈ| 23 ਜਨਵਰੀ ਤਕ ਚਾਲਾਂ ਵਾਲੀ ਇਸ ਨੁਮਾਇਸ਼ ਦਾ ਉਦਘਾਟਨ ਪੰਜਾਬੀ ਕਾਵਿ ਡਾਕ੍ਟਰ ਸੁਰਜੀਤ ਪਾਤਰ ਨੇ ਕੀਤਾ |